ਭਗਵੰਤ ਮਾਨ ਸਰਕਾਰ ਨੇ ਜਦੋਂ ਤੋਂ ਐਲਾਨ ਕੀਤਾ ਏ ਕਿ ਪੀਟੀਸੀ ਚੈਨਲ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਰਿਤ ਕੀਤੀ ਜਾਂਦੀ ਗੁਰਬਾਣੀ ਤੇ ਮਨੋਪਲੀ ਨਹੀਂ ਰੱਖ ਸਕਦਾ ਉਸ ਤੋਂ ਬਾਦ ਤੋਂ ਹੀ ਐਸਜੀਪੀਸੀ ਪੀਟੀਸੀ ਚੈਨਲ ਤੇ ਅਕਾਲੀ ਆਗੂਆ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਏ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੀਟੀਸੀ ਨੈੱਟਵਰਕ ਤੇ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਅਤੇ ਰਬਿੰਦਰ ਨਰਾਇਣਨ ਨੇ ਹੁਣ ਇਕ ਚਿਠੀ ਲਿਖ ਭਗਵੰਤ ਮਾਨ ਸਰਕਾਰ ਦੇ ਇਸ ਕਦਮ ਦਾ ਵਿਰੋਧ ਜਤਾਇਆ ਏ। RN ਨੇ ਤਕਨੀਕੀ ਯੁੱਗ ਦੀ ਵਰਤੋਂ ਕਰ ਕੇ ਹੋਰਨਾਂ ਗੁਰਦੁਆਰਿਆਂ ਤੋਂ ਗੁਰਬਾਣੀ ਪ੍ਰਸਾਰਣ ’ਤੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਦੀ ਮੰਗ ਕੀਤੀ ਹੈ।
.
The MD of PTC demanded SGPC, Gurbani will not be broadcast on any channel!
.
.
.
#GurbaniTelecast #SGPC #Harjindersinghdhami